ਪਹਿਲਾ ਮਾਰਕੇ ਥੱਪੜ ਫਿਰ ਮੰਗੀ ਹੱਥ ਜੋੜ ਕੇ ਮੁਆਫ਼ੀ, ਲਾਇਆ ਬਹਾਨਾ ਤਾਂ ਮੁੰਡਾ ਆ ਗਿਆ ਕੈਮਰੇ ਅੱਗੇ |OneIndia Punjabi

2023-11-17 2

ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਇਕ ਨੌਜਵਾਨ ਦੇ ਸਿਰ ’ਤੇ ਵਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫ਼ਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਕਿਹਾ ਸੀ ਕਿ ਨਾਨਾ ਪਾਟੇਕਰ ਨੇ ਨੌਜਵਾਨ ਨੂੰ ਨਹੀਂ ਮਾਰਿਆ ਸੀ, ਸਗੋਂ ਇਹ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਜਰਨੀ’ ਦਾ ਦ੍ਰਿਸ਼ ਹੈ ਪਰ ਰਾਜ ਸੋਨਕਰ ਨਾਂ ਦੇ ਨੌਜਵਾਨ ਨੇ ਯੂ. ਪੀ. ’ਚ ਕੈਮਰੇ ਸਾਹਮਣੇ ਆ ਕੇ ਇਸ ਮਾਮਲੇ ’ਚ ਨਵਾਂ ਮੋੜ ਲਿਆਂਦਾ ਹੈ। ਦੱਸ ਦੇਈਏ ਕਿ ਰਾਜ ਸੋਨਕਰ ਉਹੀ ਨੌਜਵਾਨ ਹੈ, ਜਿਸ ਨੂੰ ਨਾਨਾ ਪਾਟੇਕਰ ਨੇ ਮਾਰਿਆ ਸੀ। ਰਾਜ ਸੋਨਕਰ ਨੇ ਕਿਹਾ, “ਮੈਂ ਉਹੀ ਨੌਜਵਾਨ ਹਾਂ, ਜਿਸ ਨੂੰ ਥੱਪੜ ਮਾਰਿਆ ਗਿਆ ਸੀ। ਮੈਂ ਨਹਾਉਣ ਗਿਆ ਤਾਂ ਦੇਖਿਆ ਕਿ ਉਥੇ ਸ਼ੂਟਿੰਗ ਚੱਲ ਰਹੀ ਸੀ।
.
First he slapped me, then asked for forgiveness with folded hands, then the boy came in front of the camera.
.
.
.
#nanapatekar #viralvideo #varanasi